ਭਾਰਤੀ ਸਮਾਜ ਵਿੱਚ ਪਰਿਵਾਰ ਦੀ ਮਹੱਤਤਾ ।
ਮਾਂ ਕਹਿੰਦੀ ਸੀ ਭੈਣ ਭਰਾ ਨਹੀਂ ਛੱਡੇ ਜਾਂਦੇ ।
ਨੌਹਾਂ ਨਾਲੋਂ ਮਾਸ ਕਦੇ ਵੀ ਵੱਖ ਨਹੀਂ ਹੁੰਦਾ ।
ਕੱਲਿਆਂ ਰਹਿ ਕੇ ਕੱਖ ਨਹੀਂ ਹੁੰਦਾ ।




Guriqbal Singh Sewak




Close