Audios

  00:00/00:00  
ਨਵੇਂ ਸਾਲ ਦੀ ਲੱਖ ਲੱਖ ਵਧਾਈ
Dec 31st, 2023
HAPPY NEW YEAR TO ALL OF YOU - 2024,ਨਵੇਂ ਸਾਲ ਦੀ ਲੱਖ ਲੱਖ ਵਧਾਈ ।

  00:00/00:00  
ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੀ ਸ਼ਹੀਦੀ
Dec 27th, 2023
ਜਦ ਚਰਬੀ ਢਲੇ ਸ਼ਹੀਦਾਂ ਦੀ ਰੂਹਾਂ ਵਿਚ ਰੌਸ਼ਨੀ ਹੋ ਜਾਵੇ। ਜਦ ਓੁਸਰੇ ਕੰਧ ਮਸੂਮਾ ਦੀ ਡਿੱਗੀ ਹੋਈ ਕੌਮ ਖੜੋ ਜਾਵੇ । - ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਦੀ ਸ਼ਹੀਦੀ ਦੀ ਦਾਸਤਾਨ ।

  00:00/00:00  
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ
Dec 16th, 2023
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਅਸਲ ਕਾਰਨ ? ਆਉ ਜਾਣੀਏ ।

  00:00/00:00  
ਚਿੰਤਾ ਤੋਂ ਮੁਕਤ
Dec 11th, 2023
ਗੁਰੂ ਨਾਨਕ ਇਕ ਵਿਚਾਰਧਾਰਾ ਹੈ ਜੋ ਚਿੰਤਾਵਾ ਤੋਂ ਮੁਕਤ ਹੋ ਕੇ ਜੀਵਨ ਜੀਉਣ ਦੀ ਜੁਗਤ ਦੱਸਦੀ ਹੈ ।

  00:00/00:00  
ਹੁਕਮਿ ਰਜਾਈ ਚਲਣਾ
Dec 2nd, 2023
ਗੁਰੂ ਨਾਨਕ ਪਾਤਸ਼ਾਹ ਅਨੂਸਾਰ (ਹੁਕਮਿ ਰਜਾਈ ਚਲਣਾ) ਤੋ ਕੀ ਭਾਵ ਹੈ? ਆਓ ਸਮਝਣ ਦਾ ਯਤਨ ਕਰੀਏ ।

  00:00/00:00  
ਗੁਰੂ ਨਾਨਕ ਦਾ ਧਰਮ ।
Nov 26th, 2023
ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੇ ਖੇਤਰ ਵਿੱਚ ਕਿਵੇਂ ਇਨਕਲਾਬ ਲਿਆਂਦਾ । ਆੳ ਸਮਝੀਏ ।

  00:00/00:00  
ਜੋ ਲੋਗ ਕਹਿਤੇ ਹੈ ਖੁਦਾ ਕਣ ਕਣ ਮੇ ਹੈ । ਵੋਹੀ ਮੰਦਰ ਮਸਜਦ ਗਿਰਜੇ ਗੁਰਦਵਾਰੇ ਕੀਏ ਬੈਠੇ ਹੈ ।
Nov 17th, 2023
ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸਬ ਨੂ ਲੱਖ ਲੱਖ ਵਧਾਈ। ਕੀ ਅੱਜ ਗੁਰਦਵਾਰਿਆਂ ਵਿੱਚ ਪ੍ਰਚਾਰਕਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਅਨੂਸਾਰ ਪ੍ਰਚਾਰ ਹੋ ਰਿਹਾ ਹੈ । ਆਓ ਜਾਣੀਏ ।

  00:00/00:00  
ਕੀ ਧਰਮ ਇਨਸਾਨ ਦੀ ਜ਼ਰੂਰਤ ਹੈ?
Nov 9th, 2023
ਅਗਰ ਤੁਮੇ ਅਪਨੇ ਧਰਮ ਕਾ ਜ਼ਰਾ ਸ ਇਲਮ ਹੋਤਾ, ਤੋਂ ਕਿਸੀ ਬੇਗੁਨਾਹ ਪਰ ਤੁਮਾਰਾ ਕਬੀ ਜ਼ੁਲਮ ਨ ਹੋਤਾ । ਆੳ ਧਰਮ organised dharam ਪੰਥ ਅਤੇ ਵਿਗਿਆਨ ਤੇ ਸਚ ਧਰਮ ਦੇ ਸੰਬੰਦਾਂ ਬਾਰੇ ਵਿਚਾਰ ਕਰੀਏ । (ਦੀਪਾਵਲੀ ਦੀ ਅਤੇ ਬੰਦੀ ਛੋੜ ਦਿਵਸ ਦੀ ਸਭਨਾ ਨੂੰ ਬਹੁਤ ਬਹੁਤ ਵਧਾਈ।

  00:00/00:00  
ਪਾਖੰਡਿ ਭਗਤਿ ਨ ਹੋਵਹੀ। ਦੁਬਿਧਾ ਬੋਲ ਖੁਆਰ ।
Nov 3rd, 2023
ਗੁਰੂ ਨਾਨਕ ਦੀ ਬਾਣੀ ਵਿੱਚ ਧਾਰਮਕ ਕਰਮ ਕਾਂਡਾਂ ਦਾ ਅਸਥਾਨ ਕੀ ਹੈ ? ਆਓ ਸਮਝੀਏ ।

  00:00/00:00  
ਜ਼ਿੰਦਗੀ ਦਾ ਮਕਸਦ
Oct 25th, 2023
(What is the purpose of our life?) ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ ? ਅਸੀਂ ਇਸ ਜਗਤ ਵਿੱਚ ਕੀ ਕਰਨ ਆਏ ਹਾਂ ? ਆਓ ਜਾਣੀਏ।

  00:00/00:00  
ਮੈਂ ਕੌਣ ਹਾਂ ?
Oct 18th, 2023
ਕੀ ਮੈਂ ਭੌਤਕ ਸਰੀਰ ਹਾ ਜਾਂ ਸੂਖਮ ਸਰੀਰ ? ਆਖ਼ਰ ਮੈਂ ਹਾਂ ਕੌਣ ? ਆਓ ਜਾਨਣ ਦਾ ਯਤਨ ਕਰੀਏ। ।

  00:00/00:00  
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ
Oct 11th, 2023
ਆਓ ਸੱਭਿਆਚਾਰ ਅਤੇ ਆਚਾਰ ਦੇ ਸੰਕਲਪ ਨੂੰ ਸਮਜ ਕੇ ਸਚਿਆਰ ਬਣੀਏ। ।

  00:00/00:00  
ਰੂਹਾਂ ਦੇ ਰਿਸ਼ਤੇ ।
Oct 5th, 2023
ਅਲੋਪ ਹੋ ਰਹੇ ਸਮਾਜਿਕ ਰਿਸ਼ਤਿਆਂ ਨੂੰ ਸਮਝ ਕੇ ਟੁੱਟ ਰਹੇ ਸਮਾਜਿਕ ਰਿਸ਼ਤਿਆਂ ਨੂੰ ਮੁੜ ਕਿਵੇਂ ਗੰਢਿਆ ਜਾਵੇ। ਆਉ ਜਾਨਣ ਦੀ ਕੋਸ਼ਿਸ਼ ਕਰੀਏ ।

  00:00/00:00  
ਕਈ ਕੋਟਿ ਨਰਕੁ ਸੁਰਗ ਨਿਵਾਸੀ ।
Sep 27th, 2023
ਆਉ ਜਾਣੀਏ ਆਪਾਂ ਨੂੰ ਕਿੱਥੇ ਨਿਵਾਸ ਮਿਲੇਗਾ ਨਰਕ ਵਿੱਚ ਜਾਂ ਸੁਰਗ ਵਿੱਚ ।

  00:00/00:00  
ਜਗਤੁ ਜਲ਼ੰਦਾ ਰਖਿ ਲੈ ਆਪਣੀ ਕਿਰਪਾ ਧਾਰਿ ।
Sep 21st, 2023
ਗੁਰੂ ਨਾਨਕ ਜੀ ਨੇ ਰੱਬ ਅੱਗੇ ਇਹ ਅਰਦਾਸ ਕਿਉਂ ਕੀਤੀ? ਆਉ ਜਾਣੀਏ ।

  00:00/00:00  
ਸੱਚੇ ਤੇਰੇ ਖੰਡ ਸਚੇ ਬ੍ਰਹਮੰਡ
Sep 15th, 2023
ਆਓ ਜਾਣੀਏ ਬ੍ਰਹਮੰਡ ਸਾਨੂੰ ਕੀ ਸੁਨੇਹਾ ਦਿੰਦੇ ਹਨ ।

  00:00/00:00  
ਵਿਚਾਰ ਵਿਮਰਸ਼
Sep 8th, 2023
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛ ਕਹੀਐ ।

  00:00/00:00  
ਤਿੰਨ ਅਹਿਮ ਸਿਧਾਂਤ
Aug 30th, 2022
ਗੁਰੂ ਨਾਨਕੁ ਪਾਤਸ਼ਾਹ ਵੱਲੋਂ ਧਰਮ ਦੇ ਖੇਤਰ ਵਿਚ ਪ੍ਰਚਾਰੇ ਗਏ ਤਿੰਨ ਅਹਿਮ ਸਿਧਾਂਤ ਜਿਨ੍ਹਾਂ ਨੇ ਧਰਮ ਦੇ ਖੇਤਰ ਵਿਚ ਇਨਕਲਾਬ ਲੈ ਆਂਦਾ। ਆਉ ਸੁਣੀਏ ।

  00:00/00:00  
ਗੁਰੂ
Aug 2nd, 2022
ਸਿੱਖ ਪੰਥ ਵਿੱਚ "ਗੁਰੂ ਦਾ ਸੰਕਲਪ" ਕੀ ਹੈ ? ਆਉ ਸਮਜੀਏ ।

  00:00/00:00  
ਮੂਲ ਮੰਤ੍ਰ ਅਨੁਸਾਰ ਰੱਬ
Jul 16th, 2022
ਮੂਲ ਮੰਤ੍ਰ ਅਨੂਸਾਰ ਗੁਰੂ ਨਾਨਕ ਪਾਤਸ਼ਾਹ ਕਿਸਨੂ ਰੱਬ ਮੰਨਦੇ ਹਨ । ਆਉ ਜਾਣੀਏ ।

  00:00/00:00  
ਪਿਆਰ ਦਾ ਸਬਕ
July 1st, 2022
"ਰਾਤ ਦਿਨ ਆਪ ਚਿਰਾਗ਼ੋਂ ਕੋ ਜਲਾਤੇ ਕਿਉਂ ਹੋ । ਘਰ ਚਿਰਾਗੋ ਸੇ ਨਹੀਂ ਪਿਆਰ ਸੇ ਰੌਸ਼ਨ ਹੋਗਾ ।" ਆਉ ਅੱਜ ਪਿਆਰ ਦਾ ਸਬਕ ਪੜੀਏ ।

  00:00/00:00  
ਧਾਰਮਿਕ ਨਫ਼ਰਤ
June 23rd, 2022
ਮਨੁੱਖੀ ਮਨਾਂ ਵਿੱਚ ਇਕ ਦੂਜੇ ਦੇ ਧਰਮ (ਪੰਥ) ਪ੍ਰਤੀ ਨਫ਼ਰਤ ਕਿਉ ਪੈਦਾ ਹੁੰਦੀ ਹੈ ? ਇਸ ਧਾਰਮਿਕ ਨਫ਼ਰਤ ਨੂੰ ਮਨੁੱਖੀ ਮਨਾਂ ਵਿੱਚੋਂ ਕਿਵੇਂ ਖਤਮ ਕੀਤਾ ਜਾਵੇ ? ਆਉ ਜਾਣੀਏ ।

  00:00/00:00  
ਗੁਰੂ ਹਰਿਗੋਬਿੰਦ ਸਾਹਿਬ ਜੀ
June 14th, 2022
ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੋ ਤਲਵਾਰਾਂ ਕਿਉਂ ਪਹਿਨਣੀਆਂ ਪਈਆਂ ? ਆਉ ਜਾਣੀਏ ।

  00:00/00:00  
ਆਪਣੇ ਆਪ ਦੀ ਪਰਖ
June 10th, 2022
ਆਉ ਆਪਣੇ ਆਪ ਦੀ ਪਰਖ ਕਰਨੀ ਸਿੱਖੀਏ ਕਿ ਅਸੀਂ ਕਿਸ ਮਕਸਦ ਨੂੰ ਸਾਹਮਣੇ ਰੱਖ ਕੇ ਆਪਣਾਂ ਜੀਵਨ ਜੀਉ ਰਹੇ ਹਾਂ । ਕੀ ਸਾਡਾ ਜੀਵਨ ਸਰੀਰਕ ਪੱਧਰ ਤੱਕ ਹੀ ਸੀਮਤ ਹੈ ਜਾਂ ਅਸੀਂ ਸੰਵੇਦਨਸ਼ੀਲ ਹਾਂ ਜਾਂ ਫਿਰ ਸਾਡੀ ਜ਼ਿੰਦਗੀ ਦਾ ਮਕਸਦ ਆਤਮਕ ਉਚਾਈਆਂ ਤੱਕ ਪੁੱਜਣ ਦਾ ਹੈ ।

  00:00/00:00  
ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ
June 5th, 2022
ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਅਸਲ ਕਾਰਨ ਕੀ ਸਨ ? ਆਉ ਜਾਣੀਏ ।

  00:00/00:00  
ਸਿੱਖ ਪੰਥ
May 25th, 2022
ਵਿਸ਼ਵ ਵਿਆਪੀ ਪੱਧਰ ਤੇ ਪ੍ਰਵਾਨੀ ਜਾਣ ਵਾਲੀ ਵਿਚਾਰਧਾਰਾ ਵਾਲਾ ਸਿੱਖ ਪੰਥ ਵਿਸ਼ਵ ਦਾ ਧਰਮ ਕਿਉਂ ਨਹੀਂ ਬਣ ਸਕਿਆ ? ਇਸ ਵਿੱਚ ਕਥਾ ਵਾਚਕਾਂ ਦਾ ਰਾਗੀਆਂ ਦਾ ਗ੍ਰੰਥੀਆਂ ਦਾ ਜਾਂ ਪ੍ਰਬੰਧਕ ਕਮੇਟੀਆਂ ਦਾ ਕਸੂਰ ਹੈ । ਆਉ ਵਿਚਾਰੀਏ ।

  00:00/00:00  
ਜੇਠਿ ਦਾ ਮਹੀਨਾ
May 4th, 2022
"ਹਰਿ ਜੇਠਿੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ।" ਆਉ ਜੇਠਿ ਮਹੀਨੇ ਦਾ ਉਪਦੇਸ਼ ਜਾਨਣ ਦਾ ਯਤਨ ਕਰੀਏ ।

  00:00/00:00  
ਗੁਰੂਦੁਆਰੇ
May 4th, 2022
"ਗੁਰੂ ਦੁਆਰੈ ਹੋਇ ਸੋਝੀ ਪਾਇਸੀ ।" ਕੀ ਗੁਰੂ ਦੁਆਰੇ ਅੱਜ ਉਹ ਮਕਸਦ ਪੂਰਾ ਕਰ ਰਹੇ ਹਨ ਜਿਸ ਮਕਸਦ ਲਈ ਗੁਰੂਦੁਆਰੇ ਬਣਾਏ ਗਏ ਸਨ । ਆਉ ਜਾਨਣ ਦੀ ਕੋਸ਼ਿਸ਼ ਕਰੀਏ ।

  00:00/00:00  
ਸਬਰ ਸੰਤੋਖ
April 25th, 2022
ਸਬਰ ਸੰਤੋਖ ਸੁਖੀ ਜੀਵਨ ਦੀ ਕੁੰਜੀ ਹੈ । ਸਬਰ ਤੇ ਸੰਤੋਖ ਗੁਲਾਮਾਂ ਨੂੰ ਬਾਦਸ਼ਾਹ ਤੇ ਬਾਦਸ਼ਾਹਾਂ ਨੂੰ ਗੁਲਾਮ ਬਿਰਤੀ ਵਾਲਾ ਬਣਾਂ ਦਿੰਦਾ ਹੈ । ਆਉ ਸਮਜੀਏ ਕਿੱਦਾਂ ।

  00:00/00:00  
ਖਾਲਸਾ ਪੰਥ ਪ੍ਰਗਟ ਦਿਵਸ
April 11th, 2022
"ਖਾਲਸਾ ਪੰਥ ਦੇ ਪ੍ਰਗਟ ਦਿਵਸ ਦੀਆਂ ਸਬ ਨੂੰ ਵਧਾਈਆਂ" ਕੀ ਖਾਲਸਾ ਪੰਥ ਦੀ ਸਾਜਨ ਉਸੇ ਤਰਾਂ ਹੀ ਹੋਈ ਜਿਵੇਂ ਸਟੇਜਾਂ ਤੇ ਸੁਣਾਈ ਜਾਂਦੀ ਹੈ । ਆਉ ਸਮਜਣ ਦਾ ਯਤਨ ਕਰੀਏ ।

  00:00/00:00  
ਵੈਸਾਖਿ
April 10th, 2022
"ਵੈਸਾਖਿ ਸੁਹਾਵਾ ਤਾਂ ਲਗੈ ਜਾ ਸੰਤ ਭੇਟੇ ਹਰਿ ਸੋਇ ।" ਆਉ ਵੈਸਾਖਿ ਮਹੀਨੇ ਵਿੱਚ ਗੁਰੂ ਸਾਹਿਬਾਂ ਵੱਲੋਂ ਦਿੱਤੇ ਉਪਦੇਸ਼ ਨੂੰ ਸਮਜਣ ਦਾ ਯਤਨ ਕਰੀਏ ।<

  00:00/00:00  
ਕਰੋੜਾਂ ਵਿੱਚੋਂ ਇਕ ਅੱਧ ਹੀ ਧਾਰਮਿਕ
March 26th, 2022
"ਕੋਟਨ ਮੈ ਨਾਨਕ ਕੋਊ ਨਾਰਾਇਣ ਜਿਹ ਚੀਤਿ ।" - ਧਰਮ ਦੇ ਸਭ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਹੋਣ ਦੇ ਬਾਵਜੂਦ ਵੀ ਅੱਜ ਧਾਰਮਿਕ ਬਿਰਤੀ ਦਾ ਇਨਸਾਨ ਕਰੋੜਾਂ ਵਿੱਚੋਂ ਇਕ ਅੱਧ ਹੀ ਕਿਉਂ ਹੈ । ਆਉ ਸਮਝੀਏ ।

  00:00/00:00  
ਚੇਤ ਦਾ ਮਹੀਨਾ
March 10th, 2022
"ਚੇਤਿ ਗੋਵਿੰਦੁ ਅਰਾਧੀਏ ਹੋਵੈ ਅਨੰਦ ਘਣਾਂ । ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ।" - ਆਉ ਗੁਰੂ ਸਾਹਿਬਾਂ ਵੱਲੋਂ "ਚੇਤ" ਮਹੀਨੇ ਵਿੱਚ ਦਿੱਤੇ ਸੰਦੇਸ਼ ਨੂੰ ਸਮਝਣ ਦਾ ਯਤਨ ਕਰੀਏ ਜੀ ।

  00:00/00:00  
ਮਾਂਝ ਮਹੱਲਾ ੫ ਘਰ ੪
March 9th, 2022
"ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ" - ਬਾਰਹ ਮਾਹਾ ਮਾਂਝ ਮਹੱਲਾ ੫ ਘਰ ੪ ਦੀ ਬਾਣੀ ਦੇ ਪਹਿਲੇ ਪਦ ਵਿਚ ਜੋ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ ਆਉ ਸਰਵਣ ਕਰੀਏ ਜੀ ।

  00:00/00:00  
ਰਿਸ਼ਤੇ
March 1st, 2022
"ਪੱਤਝੜਾਂ ਵਿੱਚ ਬਿਰਖ ਦੀ ਜੋ ਬਾਤ ਭੀ ਪੁੱਛਦੇ ਨਹੀਂ, ਲੋੜ ਪੈਣ ਤੇ ਸੈਂਕੜੇ ਰਿਸ਼ਤੇ ਬਣਾ ਲੈੰਦੇ ਨੇ ਲੋਕ" - ਆਉ ਰਿਸ਼ਤਿਆਂ ਦੀ ਦੁਨੀਆ ਨੂੰ ਸਮਝੀਏ ।

  00:00/00:00  
ਬਿਖ ਅਤੇ ਅੰਮ੍ਰਿਤ
Feb 18th, 2022
"ਬਿਖ ਅੰਮ੍ਰਿਤੁ ਕਰਤਾਰਿ ਉਪਾਏ, ਸੰਸਾਰ ਬਿਰਖ ਕਉ ਦੋਇ ਫਲ ਲਾਏ" ਆਪਣੇ ਜੀਵਨ ਵਿੱਚ ਬਿਖ ਅਤੇ ਅੰਮ੍ਰਿਤ ਦੀ ਸਹੀ ਵਰਤੋਂ ਕਿਵੇਂ ਕਰੀਏ ਤਾਂ ਕੇ ਬਿਖ ਤੇ ਅੰਮ੍ਰਿਤ ਦੋਨੋ ਸਾਡੇ ਸਹਾਇਕ ਬਣ ਜਾਣ ਨਾਂ ਕੇ ਸ਼ਤਰੂ । ਆਉ ਸਮਝਣ ਦੀ ਕੋਸ਼ਿਸ਼ ਕਰੀਏ ।

  00:00/00:00  
ਫਲਗੁਣਿ
Feb 10th, 2022
ਫਲਗੁਣਿ ਆਨੰਦ ਉਪਾਰਜਨਾਂ ਹਰਿ ਸੱਜਣ ਪ੍ਰਗਟੇ ਆਏ” ਆਉ ਗੁਰੂ ਸਾਹਿਬਾਂ ਵੱਲੋਂ ਫਲਗੁਣਿ ਮਹੀਨੇ ਦੇ ਸ਼ਬਦ ਰਾਹੀਂ ਦਿੱਤਾ ਉਪਦੇਸ਼ ਸਰਵਣ ਕਰੀਏ ।

  00:00/00:00  
ਰੱਬ ਕੀ ਹੈ ?
Feb 1st, 2022
"ਰੱਬ ਇਕ ਗੁੰਜਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ" - ਰੱਬ ਕੀ ਹੈ ? what is GOD ? ਕੀ ਰੱਬ ਹੈ ਵੀ ? ਆਉ ਰੱਬ ਜੀ ਬਾਰੇ ਕੁਝ ਤੱਥ ਸਮਜਣ ਦਾ ਯਤਨ ਕਰੀਏ ।

  00:00/00:00  
ਕੀ ਸਿੱਖ ਇਕ ਧਰਮ ਹੈ ਜਾਂ ਪੰਥ
Jan 24th, 2022
ਕੀ ਸਿੱਖ ਇਕ ਧਰਮ ਹੈ ਜਾਂ ਪੰਥ ਹੈ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਰਾਹੀਂ ਕੁਝ ਹੋਰ ਸੰਦੇਸ਼ ਦਿੱਤਾ ਹੈ ਜਿਸ ਸੰਦੇਸ਼ ਨੂੰ ਪੁਜਾਰੀਆਂ ਨੇਂ ਸਿੱਖ ਪੰਥ ਦੀ ਆੜ ਹੇਠ ਛੁਪਾ ਦਿੱਤਾ? ਆਉ ਗੁਰੂ ਨਾਨਕ ਦੇ ਅਸਲ ਸੰਦੇਸ਼ ਨੂੰ ਸਮਝੀਏ ।

  00:00/00:00  
ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾਂ
Jan 18th, 2022
ਧਾਰਮਿਕ ਬੇਅਦਬੀ ਦੇ ਕੀ ਕਾਰਨ ਹਨ? ਕੀ ਧਰਮ ਦੀ ਬੇਅਦਬੀ ਹੋ ਸਕਦੀ ਹੈ ? ਆਉ ਸਮਝਣ ਦਾ ਯਤਨ ਕਰੀਏ ।

  00:00/00:00  
ਮਾਘ ਮਹੀਨੇ ਦਾ ਉਪਦੇਸ਼
Jan 12th, 2022
ਮਾਘਿ ਸੁਚੇ ਸੇ ਕਾਢੀਅਹਿ ਜਿਨ ਪੂਰਾ ਗੁਰੁ ਮਿਹਰਵਾਨ । ਮਾਘ ਮਹੀਨੇ ਦਾ ਉਪਦੇਸ਼ ਸਰਵਣ ਕਰੋ ਜੀ ।

  00:00/00:00  
ਗੁਰੂ ਗੋਬਿੰਦ ਸਿੰਘ ਜੀ
Jan 6th, 2022
ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਯਾਤਰਾ ਦੇ ੪੨ ਸਾਲ । ਇੱਕ ਨਵਾਂ ਨਜ਼ਰੀਆ । ਜੀਵਨ ਕਥਾ ਗੁਰੂ ਗੋਬਿੰਦ ਸਿੰਘ ਜੀ ।

  00:00/00:00  
ਸਾਕਾ ਸਰਹੰਦ ਦੀ ਦਾਸਤਾਂਨ
Dec 21st, 2021
"ਦੋ ਬੜੀਆਂ ਕੀਮਤੀ ਜ਼ਿੰਦਾ ਨੀਂਹਾਂ ਵਿੱਚ ਆਣ ਖਲੋ ਗਈਆਂ" ਆਉ ਜਾਣੀਏ ਸਾਕਾ ਸਰਹੰਦ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦੀ ਸ਼ਹੀਦੀ ਦੀ ਦਾਸਤਾਨ ।

  00:00/00:00  
ਚਮਕੌਰ ਸਾਹਿਬ ਦੇ ਸਾਕੇ ਦੀ ਦਾਸਤਾਂਨ
Dec 21st, 2021
ਬੱਸ ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ । ਕਟਾਏ ਬਾਪ ਨੇ ਬੇਟੇ ਯਹਾਂ ਖੁਦ ਕੇ ਲੀਏ । ਆਉ ਚਮਕੌਰ ਸਾਹਿਬ ਦੇ ਸਾਕੇ ਦੀ ਦਾਸਤਾਂਨ ਜਾਣੀਏਂ ।

  00:00/00:00  
ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਬੇਪਰਵਾਹੁ
Dec 13th, 2021
ਆਉ ਪੋਹ ਮਹੀਨੇ ਦੇ ਸ਼ਬਦ ਦਾ ਉਪਦੇਸ਼ ਸਮਜਣ ਦੀ ਕੋਸ਼ਿਸ਼ ਕਰੀਏ ।

  00:00/00:00  
ਧਰਮ ਦਾ ਸਿਆਸਤ ਵਿੱਚ ਸਥਾਨ
Dec 6th, 2021
ਜਮਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ । ਜੁਦਾ ਹੋ ਧਰਮ ਸੇ ਸਿਆਸਤ ਤੋਂ ਰਹਿ ਜਾਤੀ ਹੈ ਚੰਗੇਜੀ । ਧਰਮ ਦਾ ਸਿਆਸਤ ਵਿੱਚ ਕੀ ਸਥਾਨ ਹੈ । ਆਉ ਜਾਣੀਏ ।

  00:00/00:00  
ਗੁਰੂ ਨਾਨਕ
Nov 17th, 2021
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ । ਆਉ ਗੁਰੂ ਨਾਂਨਕ ਪਾਤਸ਼ਾਹ ਦੀਆਂ ਵਡਿਆਈ ਆਂ ਕਰੀਏ ।

  00:00/00:00  
ਮੰਘਿਰਿ
Nov 14th, 2021
ਮੰਘਿਰਿ ਪ੍ਰਭ ਅਰਾਧਣਾ ਬਹੁੜਿ ਨ ਜਨਮੜੀਆਹ । ਮੰਘਿਰਿ ਮਹੀਨੇ ਦੇ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਕੀ ਕਹਿਣਾਂ ਚਾਉਂਦੇ ਹਨ । ਆਉ ਜਾਣੀਏ ।

  00:00/00:00  
ਵਧੀਆ ਇਨਸਾਨ
Nov 8th, 2021
ਆਉ ਵੀਚਾਰੀਏ ਆਪਾਂ ਹਿੰਦੂ ਸਿੱਖ ਮੁਸਲਮਾਨ ਈਸਾਈ ਹੁੰਦੇ ਹੋਏ ਵਧੀਆ ਇਨਸਾਨ ਕਿਵੇਂ ਬਣੀਂਏ ।

  00:00/00:00  
ਮੌਤ
Oct 30th, 2021
ਜਿਹ ਮਰਨੈ ਸਭੁ ਜਗਤੁ ਤਰਾਸਿਆ । । ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ । । ੧ । । ਆਉ ਜ਼ਿੰਦਗੀ ਦੀ ਅਟੱਲ ਸਚਾਈ ਮੌਤ ਨੂੰ ਸਮਝੀਏ ।

  00:00/00:00  
ਕਤਿਕਿ ਦਾ ਮਹੀਨਾ
Oct 16th, 2021
(ਕਤਿਕਿ ਹੋਵੈ ਸਾਧ ਸੰਗ ਬਿਨਸਹਿ ਸਭੈ ਸੋਚ) ਕਤਿਕਿ ਦੇ ਮਹੀਨੇ ਨੂੰ ਲੈ ਕੇ ਜੋ ਉਪਦੇਸ਼ ਗੁਰੂ ਅਰਜਨ ਪਾਤਸ਼ਾਹ ਜੀ ਦੇ ਰਹੇ ਹਨ, ਆਉ ਵਿਚਾਰੀਏ ।

  00:00/00:00  
ਗੁਰਬਾਣੀ ਕਿਵੇਂ ਪੜੀਏ
Oct 10th, 2021
ਸਤਿਗੁਰ ਕੀ ਬਾਣੀ ਸਤਿ ਸਰੂਪ ਹੈ । ਗੁਰਬਾਣੀ ਬਣੀਏ । ਗੁਰਬਾਣੀ ਕਿਵੇਂ ਪੜੀਏ ਕਿ ਗੁਰਬਾਣੀ ਹੀ ਬਣ ਜਾਈਏ । ਆਉ ਵੀਚਾਰੀਏ ।

  00:00/00:00  
ਸਿੱਖ ਇਤਿਹਾਸ ਵਿੱਚ ਮਿਥਿਹਾਸ
Sep 29th, 2021
ਸਿੱਖ ਇਤਿਹਾਸ ਵਿੱਚ ਆਏ ਮਿਥਹਾਸਕ ਤੱਥ ਕੀ ਸਿੱਖ ਪੰਥ ਨੂੰ ਸੰਸਾਰ ਦੇ ਧਰਮਾਂ ਵਿੱਚ ਇਕ ਵਗਿਆਨਕ ਪੰਥ ਵਜੋਂ ਸਥਾਪਿਤ ਹੋਣ ਦੇਣਗੇ ?

  00:00/00:00  
ਸੁੱਖ ਤੇ ਦੁੱਖ
Sep 22th, 2021
ਸੁੱਖ ਤੇ ਦੁੱਖ ਸਕੇ ਭਾਈ ਹਨ । ਸੁੱਖ ਜਾਣ ਤੋਂ ਪਹਿਲਾਂ ਦੁੱਖ ਨੂੰ ਤੇ ਦੁੱਖ ਜਾਣ ਪਹਿਲਾਂ ਸੁਖ ਨੂੰ ਆਪਣੀਂ ਜਗ੍ਹਾ ਤੇ ਬਠਾ ਕੇ ਜਾਂਦਾ ਹੈ । ਸੁੱਖ ਦੁੱਖ ਤੋਂ ਘਬਰਾਈਏ ਨਾਂ । ਸਗੋਂ ਸਮਜਣ ਦਾ ਯਤਨ ਕਰੀਏ ।

  00:00/00:00  
ਪੰਥ ਅਤੇ ਧਰਮ
Sep 17th, 2021
ਕੀ ਸਾਡਾ ਪੰਥ ਹੀ ਸਾਡਾ ਧਰਮ ਹੈ ? ਕੀ ਪੰਥ ਬਦਲਣ ਨਾਲ ਮੇਰਾ ਰੱਬ ਵੀ ਬਦਲ ਜਾਵੇਗਾ ? ਕੀ ਹਿੰਦੂ ਤੋਂ ਮੁਸਲਮਾਨ ਬਣਨ ਨਾਲ ਮੇਰਾ ਰੱਬ ਸ਼੍ਰੀ ਰਾਮ ਤੋਂ ਅੱਲਾ ਹੋ ਜਾਵੇਗਾ ? ਆਉ ਪੰਥ ਤੇ ਧਰਮ ਨੂੰ ਸਮਜਣ ਦਾ ਯਤਨ ਕਰੀਏ ।

  00:00/00:00  
ਜ਼ਿੰਦਗੀ
Aug 30th, 2021
ਜ਼ਿੰਦਗੀ ਇੱਕ ਸਫਰ ਹੈ ਸੁਹਾਣ ! ਜ਼ਿੰਦਗੀ ਕਿਆ ਹੈ ? ਗਮ ਕਾ ਦਰਿਆ ਹੈ ? ਕੀ ਜ਼ਿੰਦਗੀ ਸੁਹਾਣਾਂ ਸਫਰ ਹੈ ਜਾਂ ਗ਼ਮ ਕਾ ਦਰਿਆ ਹੈ ? ਜਾਂ ਕੁਜ ਹੋਰ ? ਆਉ ਸਮਜਣ ਦਾ ਯਤਨ ਕਰੀਏ ।

  00:00/00:00  
ਤਰਕ ਅਤੇ ਸ਼ਰਧਾ
Aug 26th, 2021
ਤਰਕ, ਸ਼ਰਧਾ, ਅਤੇ ਅੰਨੀ ਸ਼ਰਧਾ ਤੋਂ ਕੀ ਭਾਵ ਹੈ । ਕੀ ਸਿੱਖ ਪੰਥ ਵਿੱਚ ਤਰਕ ਕਰਨਾਂ ਵਿਵਰਜਤ ਹੈ ? ਕੀ ਉਸ ਪੰਥ ਤੇ ਤਰਕ ਨਹੀਂ ਕਰਨਾਂ ਚਾਹੀਦਾ ਜਿਸਨੂ ਅਸੀਂ ਨਹੀਂ ਮੰਨਦੇ ? ਆਉ ਸਮਜਣ ਦਾ ਯਤਨ ਕਰੀਏ ।

  00:00/00:00  
ਰਜੋ ਤਮੋ ਸਤੋ ਗੁਣ
Aug 18th, 2021
ਰਜੋ ਗੁਣ, ਤਮੋ ਗੁਣ, ਅਤੇ ਸਤੋ ਗੁਣ ਦਾ ਸਾਡੇ ਜੀਵਨ ਤੇ ਕੀ ਪ੍ਰਭਾਵ ਹੈ? ਇਹ ਕਿਵੇਂ ਸੰਸਾਰ ਨੂੰ ਚਲਾਉਂਦੇ ਹਨ ? ਕੀ ਇਨਸਾਨ ਇਨ੍ਹਾਂ ਤੇ ਕੰਟਰੋਲ ਕਰ ਸਕਦਾ ਹੈ ? ਜੇ ਹੈ ਤਾਂ ਕਿਵੇਂ ? ਆਉ ਜਾਣੀਏਂ ।

  00:00/00:00  
ਭਾਦੋਂ
Aug 12th, 2021
ਭਾਦੁਇ ਭਰਮਿ ਭੁਲਾਣੀਆ ਦੂਜੇ ਲਗਾ ਹੇਤੁ । ਬਾਣੀ ਬਾਰਹ ਮਾਹਾ ਮਾਂਝ — ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਉਚਾਰਣ ਕੀਤੇ ਸ਼ਬਦ ਦੀ ਵਿਆਖਿਆ ਸੁਣੋਂ ਜੀ ।

  00:00/00:00  
ਨਾਮ
Aug 9th, 2021
ਨਾਮ ਕਿਵੇਂ ਜਪੀਏ ? ਕੀ ਰਾਮ ਅੱਲਾ ਹਰੀ ਵਾਹਿਗੁਰੂ ਨਾਮ ਬਾਰ ਬਾਰ ਜਪਣ ਨਾਲ ਸੱਚੀਂ ਰੱਬ ਨਾਲ ਮਿਲਾਪ ਹੋ ਜਾਂਦਾ ਹੈ ? ਆਉ ਵਿਚਾਰੀਏ ।

  00:00/00:00  
ਹਉਮੈ
Aug 1st, 2021
What is EGO. ਹਉਮੈ ਦੀਰਘ ਰੋਗ ਦਾ ਇਲਾਜ ਕਰਕੇ ਹਉਮੈ ਵਰਗੀ ਘਾਤਕ ਸ਼ਕਤੀ ਨੂੰ ਸਿਰਜਣਾਤਮਕ ਸ਼ਕਤੀ ਵਿੱਚ ਕਿਵੇਂ ਬਦਲੀਏ - ਆਉ ਸਮਝੀਏ ।

  00:00/00:00  
ਸਾਵਣਿ
July 12th, 2021
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ - ਗੁਰੂ ਅਰਜਨ ਪਾਤਸ਼ਾਹ ਵੱਲੋਂ ਉਚਾਰਣ ਕੀਤੇ ਸਾਵਣਿ ਮਹੀਨੇ ਦੇ ਸ਼ਬਦ ਦੀ ਵਿਆਖਿਆ ਸੁਣੋ ਜੀ ।

  00:00/00:00  
ਧਰਮਸ਼ਾਲਾ
Jun 27th, 2021
ਧਰਮਸ਼ਾਲਾ ਅਤੇ ਗੁਰਦਵਾਰੇ ਵਿੱਚ ਕੀ ਅੰਤਰ ਹੈ ? ਕੀ ਅੱਜ ਗੁਰਦਵਾਰੇ ਉਹ ਮਕਸਦ ਪੂਰਾ ਕਰ ਰਹੇ ਹਨ ਜਿਸ ਮਕਸਦ ਲਈ ਗੁਰੂ ਸਾਹਿਬਾਂ ਨੇ ਗੁਰਦਵਾਰੇ ਬਣਾਏ ਸਨ ? ਸੁਣੋਂ ।

  00:00/00:00  
ਆਸਾੜੁ
Jun 13th, 2021
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਂਹੁ ਨ ਜਿਨ੍ਹਾਂ ਪਾਸ । ਆਸਾੜ ਮਹੀਨੇ ਦੇ ਸ਼ਬਦ ਦੀ ਵਿਚਾਰ ।